Friday, July 28, 2017

ਧੂਰੀ ‘ਚ ਮਾਮੂਲੀ ਬਾਰਸ਼ ਨਾਲ ਰਾਸਤੇ ਹੋਏ ਬੰਦ,ਪਾਣੀ ਦੀ ਨਿਕਾਸੀ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ

ਧੂਰੀ,27 ਜੁਲਾਈ (ਮਹੇਸ਼ ਜਿੰਦਲ) ਕੜਾਕੇ ਦੀ ਗਰਮੀ 'ਚ ਝੂਲਸ ਰਹੇ ਲੋਕਾਂ ਨੂੰ ਅੱਜ ਉਸ ਸਮੇਂ ਸੁੱਖ ਦਾ ਸਾਹ ਆਇਆ ਜਦੋਂ ਦੁਪਹਿਰ 12 ਵਜੇ ਦੇ ਕਰੀਬ ਧੂੰਆਂ-ਧਾਰ ਜ਼ੋਰਦਾਰ ਸ਼ੂਰੂ ਹੋਈ ਬਾਰਿਸ਼ ਨੇ ਗਰਮ ਮੌਸਮ 'ਚ ਇੱਕਦਮ ਠੰਡਕ ਪੈਦਾ ਕਰ ਦਿੱਤੀ। ਲਗਾਤਾਰ ਦੋ-ਤਿੰਨ ਘੰਟੇ ਪਈ ਬਾਰਿਸ਼ ਨਾਲ ਪੂਰਾ ਸ਼ਹਿਰ ਜਲ-ਥੱਲ ਹੋ ਗਿਆ । ਸ਼ਹਿਰ ਦੇ ਗਲੀ-ਮੁਹੱਲਿਆਂ ਤੇ ਬਜ਼ਾਰਾਂ 'ਚ ਜਿਥੇ ਗੋਢੇ-ਗੋਢੇ ਖੜੇ ਪਾਣੀ ਨੇ ਨਗਰ ਕ�

Read Full Story: http://www.punjabinfoline.com/story/27716