Thursday, July 27, 2017

ਕੈਪਟਨ ਸਾਹਿਬ ਵਿਧਾਨ ਸਭਾ ਵਿੱਚ ਕਾਨੂੰਨ ਪਾਸ ਕਰਕੇ ਇੱਕ ਸਾਲ ਲਈ ਕਿਸਾਨਾਂ ਦੀ ਉਗਰਾਹੀ ਬੰਦ ਕਰਨ ਦਾ ਕਾਨੂੰਨ ਪਾਸ ਕਰਨ-ਖਹਿਰਾ

ਤਲਵੰਡੀ ਸਾਬੋ, 27 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਦੇ ਸਿਰਫ ਝੰਡਿਆਂ ਤੇ ਪੱਗਾਂ ਦੇ ਰੰਗ ਬਦਲੇ ਹਨ ਪਰ ਕਾਰਜਸ਼ਾਲੀ ਉਹੀ ਹੈ। ਵਿਧਾਨ ਸਭਾ ਵਿੱਚ ਕੈਪਟਨ ਸਾਹਿਬ ਸਾਰੇ ਵਿਧਾਇਕਾਂ ਦਾ ਸੈਸ਼ਨ ਬੁਲਾ ਕੇ ਮਹਾਰਾਸ਼ਟਰ ਸਰਕਾਰ ਦੀ ਤਰਜ ਤੇ ਇੱਕ ਕਾਨੂੰਨ ਪਾਸ ਕਰਕੇ ਇੱਕ ਸਾਲ ਲਈ ਕਿਸਾਨਾਂ ਤੋਂ ਉਗਰਾਹੀ ਨਾ ਕਰਨ ਦਾ ਕਾਨੂੰਨ ਪਾਸ ਕਰਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਵਿਰੋਧੀ ਧਿਰ ਦੇ ਨ�

Read Full Story: http://www.punjabinfoline.com/story/27712