Sunday, July 9, 2017

ਹੋਮਿਓਪੈਥੀ ਡਾਕਟਰਾਂ ਦੀ ਰਜਿਸਟਰੇਸ਼ਨ ਰੀਨਿਊ ਫ਼ੀਸ 'ਚ ਕੀਤੇ ਵਾਧੇ ਨੂੰ ਵਾਪਸ ਲੈਣ ਦੀ ਮੰਗ

ਸੰਗਰੂਰ,08 ਜੁਲਾਈ (ਸਪਨਾ ਰਾਣੀ) ਐਸੋਸੀਏਸ਼ਨ ਫ਼ਾਰ ਸਾਇੰਟੇਫਿਕ ਰਿਸਰਚ ਇਨ ਹੋਮਿਉਪੈਥੀ ਦੇ ਸਕੱਤਰ ਡਾ: ਏ.ਐਸ. ਮਾਨ ਨੇ ਸੰਗਰੂਰ ਆਏ ਸਿਹਤ ਅਤੇ ਮੈਡੀਕਲ ਸਿੱਖਿਆ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੂੰ ਇਕ ਮੈਮੋਰੰਡਮ ਸੌਪ ਕੇ ਮੰਗ ਕੀਤੀ ਹੈ ਕਿ ਕੌਸਲ ਆਫ਼ ਹੋਮਿਓਪੈਥਿਕ ਸਿਸਟਮ ਆਫ਼ ਮੈਡੀਸਨ ਪੰਜਾਬ ਵੱਲੋਂ ਹੋਮਿਓਪੈਥਿਕ ਡਾਕਟਰਾਂ ਦੀ ਰਜਿਸਟਰੇਸ਼ਨ ਰੀਨਿਊ ਕਰਵਾਉਣ ਦੀ ਫ਼ੀਸ ਵਿਚ ਕੀਤੇ ਬ�

Read Full Story: http://www.punjabinfoline.com/story/27480