Sunday, July 9, 2017

ਦਸਤਾਰ ਸਿਖਲਾਈ ਕੈਂਪ ਦੇ ਆਯੋਜਨ ਦੌਰਾਨ ਦਸਤਾਰ ਸਜਾਉਣ ਸਬੰਧੀ ਮੁਕਾਬਲੇ ਹੋਏ

ਤਲਵੰਡੀ ਸਾਬੋ, 9 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਨਗਰ ਦੇ ਗੁਰਦੁਆਰਾ ਮਸਤੂਆਣਾ ਸਾਹਿਬ ਨੇੜਲੇ ਡਿੱਖਾਂ ਵਾਲੇ ਮੁਹੱਲੇ ਦੇ ਨੌਜਵਾਨਾਂ ਵੱਲੋਂ ਬੀਤੇ 2 ਜੁਲਾਈ ਤੋਂ 8 ਜੁਲਾਈ ਤੱਕ ਬੱਚਿਆਂ ਤੇ ਨੌਜਵਾਨਾਂ ਨੂੰ ਦਸਤਾਰ ਦੀ ਮਹੱਤਤਾ ਦੱਸਦਿਆਂ ਉਨਾਂ ਨੂੰ ਦਸਤਾਰ ਸਜਾਉਣ ਸਬੰਧੀ ਪ੍ਰੇਰਿਤ ਕਰਨ ਲਈ ਦਸਤਾਰ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ ਜਦੋਂ ਕਿ ਅੱਜ ਆਖਰੀ ਦਿਨ ਦਸਤਾਰ ਸਜਾਉਣ ਸ�

Read Full Story: http://www.punjabinfoline.com/story/27490