Tuesday, July 25, 2017

ਟੈਗੋਰ ਸਕੂਲ ਵਿੱਚ ਵਾਪਰੀ ਘਟਨਾ ਸੰਬੰਧੀ ਸਮਾਜ ਸੇਵੀ ਆਗੂਆਂ ਨੇ ਸਕੂਲ ਪ੍ਰਬੰਧਕਾਂ ਤੇ ਉਠਾਏ ਸਵਾਲ

ਤਲਵੰਡੀ ਸਾਬੋ, 25 ਜੁਲਾਈ (ਗੁਰਜੰਟ ਸਿੰਘ ਨਥੇਹਾ)- ਅਜੇ ਹਿਮਾਚਲ ਪ੍ਰਦੇਸ਼ ਵਿੱਚ ਗੁਡੀਆ ਕਾਂਡ ਦੀਆਂ ਖਬਰਾਂ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਅੱਜ ਦਿਨ ਦਿਹਾੜੇ ਤਲਵੰਡੀ ਸਾਬੋ ਦੇ ਟੈਗੋਰ ਪਬਲਿਕ ਸਕੂਲ ਵਿੱਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਸਿਰਫਿਰੇ ਨੌਜਵਾਨ ਨੇ ਸਵੇਰੇ ਲੱਗੀ ਨੌਵੀ ਕਲਾਸ ਵਿੱਚ ਸਰੇਆਮ ਕ੍ਰਿਪਾਨ ਲੈ ਕੇ ਲੜਕੀ ਤੇ ਜਾਨਲੇਵਾ ਹਮਲਾ ਕਰਕੇ ਦੋਵੇ ਬਾਹਾਂ ਵੱਢਣ ਦੀ ਨਾ�

Read Full Story: http://www.punjabinfoline.com/story/27686