Sunday, July 23, 2017

ਐੈੱਸ.ਟੀ.ਐਫ ਵੱਲੋਂ ਝੋਲਾਛਾਪ ਡਾਕਟਰ ਦੀ ਦੁਕਾਨ `ਤੇ ਛਾਪੇਮਾਰੀ

ਸੰਗਰੂਰ,23 ਜੁਲਾਈ (ਸਪਨਾ ਰਾਣੀ) ਐਸ.ਟੀ.ਐਫ਼. ਦੀ ਟੀਮ ਨੇ ਪਿੰਡ ਬਾਲੀਆਂ `ਚ ਬਿਨਾਂ ਲਾਇਸੈਂਸ ਤੋਂ ਪ੍ਰੈਕਟਿਸ ਕਰਦੇ ਝੋਲਾਛਾਪ ਡਾਕਟਰ ਦੀ ਦੁਕਾਨ `ਤੇ ਛਾਪਾ ਮਾਰ ਕੇ ਉਸ ਕੋਲੋਂ 975 ਗੋਲੀਆਂ, 240 ਕੈਪਸੂਲ ਅਤੇ 8 ਸ਼ੀਸ਼ੀਆਂ ਬਰਾਮਦ ਕੀਤੀਆਂ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਗਰੂਰ ਦੇ ਐੈਸ.ਟੀ.ਐੈਫ.ਦੇ ਇੰਚਾਰਜ ਸਬ-ਇੰਸਪੈਕਟਰ ਰਵਿੰਦਰ ਕੁਮਾਰ ਭੱਲਾ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇਕ ਵਿ

Read Full Story: http://www.punjabinfoline.com/story/27653