Thursday, July 13, 2017

ਧੂਰੀ ਵਿੱਚ ਸੀਵਰੇਜ ਪਾਉਣ ਨਾਲ ਗਲੀ ਮੁਹੱਲੀਆ ਦੀਆ ਸੜਕਾਂ ਦਾ ਹੋਇਆ ਬੁਰਾ ਹਾਲ

ਧੂਰੀ,13 ਜੁਲਾਈ (ਮਹੇਸ਼ ਜਿੰਦਲ) ਆਮ ਲੋਕਾਂ ਦੀ ਗੱਲ ਸੁਨਦੇ ਹੋਏ ਦੇਖਣ ਵਿੱਚ ਆਇਆ ਹੈ ਕਿ ਧੂਰੀ ਸ਼ਹਿਰ ਵਿੱਚ ਸੀਵਰੇਜ ਪਾਉਣ ਨਾਲ ਸੜਕਾਂ ਤਾਂ ਪੁੱਟ ਸੁਟੀਆ ਹਨ ਪਰ ਸੜਕਾਂ ਨਹੀ ਬਨਾਈਆ ਗਈਆ ਪਤਾ ਨਹੀ ਕਦੋ ਬਨਾਇਆ ਜਾਣਗੀਆ । ਇਸ ਮੌਕੇ ਗਗਨ ਧੂਰੀ,ਰਿੱਕੀ ਧੂਰੀ,ਸੁਖੀ ਧੂਰੀ,ਹਾਕਮ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਾਨੂੰ ਆਪ ਗਟਰ ਦੀ ਸਫਾਰੀ ਕਰਨੀ ਪਈ ਹੈ । ਇਥੇ ਹਰ ਰੋਜ ਕੋਈ ਨ�

Read Full Story: http://www.punjabinfoline.com/story/27527