Saturday, July 29, 2017

ਗੁਡੀਆ ਬਲਾਤਕਾਰ ਕਾਂਢ ਖਿਲਾਫ ਬਾਲਦ ਕਲਾਂ ਵਿੱਚ ਅਰਥੀ ਫੂਕ ਪ੍ਰਦਰਸ਼ਨ

ਭਵਾਨੀਗੜ, 29 ਜੁਲਾਈ{ਗੁਰਵਿੰਦਰ ਰੋਮੀ ਭਵਾਨੀਗੜ}-ਇਸਤਰੀ ਜਾਗਰਤੀ ਮੰਚ ਵੱਲੋਂ ਸੂਬਾ ਪੱਧਰੀ ਸੱਦੇ 'ਤੇ ਅੱਜ ਇਥੋਂ ਨੇੜਲੇ ਪਿੰਡ ਬਾਲਦ ਕਲਾਂ ਵਿਖੇ ਗੁਡੀਆ ਬਲਾਤਕਾਰ ਕਾਂਢ ਖਿਲਾਫ ਰੋਸ਼ ਵੱਜੋਂ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ i\r\n ਪਿੰਡ ਦੀ ਸਾਂਝੀ ਥਾਂ 'ਤੇ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਇਸਤਰੀ ਜਾਗਰਤੀ ਮੰਚ ਦੀ ਆਗੂ ਹਰਪ੍ਰੀਤ ਕੌਰ ਨੇ ਕਿਹਾ ਕਿ ਹਿਮਾਚਲ ਪਰਦੇਸ ਵਿੱਚ ਗੁਡ�

Read Full Story: http://www.punjabinfoline.com/story/27728