Wednesday, July 5, 2017

ਕੇਂਦਰ ਸਰਕਾਰ ਕਿਸਾਨੀ ਵਰਤੋਂ ਦੀਆਂ ਚੀਜ਼ਾਂ ਨੂੰ ਜੀ. ਐਸ. ਟੀ. ਤੋਂ ਬਾਹਰ ਰੱਖੇ-ਭਲਵਾਨ

ਧੂਰੀ,04 ਜੁਲਾਈ (ਮਹੇਸ਼ ਜਿੰਦਲ)-ਸੀਨੀਅਰ ਕਾਂਗਰਸੀ ਆਗੂ ਸ: ਅੱਛਰਾ ਸਿੰਘ ਭਲਵਾਨ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਧੂਰੀ ਅਤੇ ਜੱਟ ਮਹਾਂ ਸਭਾ ਪੰਜਾਬ ਬਲਾਕ ਧੂਰੀ ਦੇ ਪ੍ਰਧਾਨ ਸ: ਇੰਦਰਪਾਲ ਸਿੰਘ ਗੋਲਡੀ ਮੈਂਬਰ ਬਲਾਕ ਸੰਮਤੀ ਨੇ ਸਾਂਝੇ ਤੌਰ \'ਤੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀ ਵਰਤੋਂ ਆਉਣ ਵਾਲੀਆਂ ਵਸਤੂਆਂ ਨੂੰ ਜੀ.ਐਸ.ਟੀ.ਦੇ �

Read Full Story: http://www.punjabinfoline.com/story/27447