Wednesday, July 19, 2017

ਲਾਇਨਜ ਕਲੱਬ ਨੇ ਸਰਕਾਰੀ ਸਕੂਲ ਰਾਮਪੁਰਾ ਨੂੰ ਸਬਮਰਸੀਬਲ ਮੋਟਰ ਦਾਨ ਕੀਤੀ

ਭਵਾਨੀਗੜ 20 ਜੁਲਾਈ (ਗੁਰਵਿੰਦਰ ਰੋਮੀ ਭਵਾਨੀਗੜ): -ਲਾਇਨਜ ਕਲੱਬ ਭਵਾਨੀਗੜ ( ਰੋਇਲ ) ਨੇ ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰਾ ਨੂੰ ਸਬਮਰਸੀਬਲ ਮੋਟਰ ਦਾਨ ਵਜੋਂ ਦਿੱਤੀ \r\n ਕਲੱਬ ਦੇ ਪ੍ਰਧਾਨ ਸ੍ਰੀ ਮਨੀਸ਼ ਸਿੰਗਲਾ ਅਤੇ ਪ੍ਰੈਸ ਸਕੱਤਰ ਟਵਿੰਕਲ ਗੋਇਲ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਕਲੱਬ ਨੂੰ ਸਕੂਲ ਦੀ ਪਿ੍ਰੰਸੀਪਲ ਮੈਡਮ ਸੁਰਿੰਦਰ ਕੌਰ ਨੇ ਸਕੂਲ ਦੀ ਮੋਟਰ ਖਰਾਬ ਹੋ ਜਾਣ ਕਾਰਨ ਬੱਚ

Read Full Story: http://www.punjabinfoline.com/story/27608