Monday, July 10, 2017

ਪਿੰਗਲਵਾੜੇ 'ਚੋਂ ਤੰਦਰੁਸਤ ਹੋ ਕੇ ਮਰੀਜ਼ ਆਪਣੇ ਪਰਿਵਾਰ ਨੂੰ ਮਿਲਿਆ

ਸੰਗਰੂਰ, 09 ਜੁਲਾਈ (ਸਪਨਾ ਰਾਣੀ) ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਯਤਨਾਂ ਸਕਦਾ ਇਕ ਮਰੀਜ਼ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਅੰਦਰ ਵਾਪਸ ਪਰਤਣ ਵਿਚ ਸਹਾਈ ਸਿੱਧ ਹੋਇਆ | ਸੰਸਥਾ ਦੇ ਪ੍ਰਬੰਧਕ ਸ: ਹਰਜੀਤ ਸਿੰਘ ਅਰੋੜਾ, ਪਿ੍ੰਸੀਪਲ ਸੁਖਦਰਸ਼ਨ ਸਿੰਘ, ਇੰਦਰਪਾਲ ਸਿੰਘ ਅਤੇ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਮਰੀਜ਼ ਨੂੰ ਸਬ ਇੰਸਪੈਕਟਰ ਜਗਰਾਜ ਸਿੰਘ ਪਿਛਲੇ ਵਰ੍ਹੇ ਪਿੰਗਲਵਾੜ�

Read Full Story: http://www.punjabinfoline.com/story/27494