Monday, July 10, 2017

ਹਰਿਆਣਾ ਵੱਲੋਂ ਐੱਸ ਵਾਈ ਐੱਲ ਦੇ ਮੁੱਦੇ 'ਤੇ ਪੰਜਾਬ ਦੀ ਨੋ ਐਂਟਰੀ ਨੂੰ ਲੈ ਕੇ ਪੁਲਿਸ ਰਹੀ ਮੁਸ਼ਤੈਦ

ਤਲਵੰਡੀ ਸਾਬੋ, 10 ਜੁਲਾਈ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਪੁਲਿਸ ਵੱਲੋਂ ਹਰਿਆਣਾ ਵੱਲੋਂ ਐੱਸ ਵਾਈ ਐੱਲ ਦੇ ਮੁੱਦੇ \'ਤੇ ਪੰਜਾਬ ਦੀ ਨੋ ਐਂਟਰੀ ਨੂੰ ਲੈ ਪੰਜਾਬ-ਹਰਿਆਣਾ ਦੀ ਹੱਦ \'ਤੇ ਗਸ਼ਤ ਵਧਾ ਕੇ ਪੂਰੀ ਚੌਕਸੀ ਰੱਖੀ। ਜਿਕਰਯੋਗ ਹੈ ਹੈ ਕਿ ਹਰਿਆਣਾ ਅਤੇ ਪੰਜਾਬ ਵਿਚਕਾਰ ਪਿਛਲੇ ਵੀਹ ਸਾਲਾਂ ਤੋਂ ਸਿਆਸਤ ਦਾ ਅੱਡਾ ਬਣੀ ਐੱਸ ਵਾਈ ਐੱਲ ਨਹਿਰ ਦੇ ਨਿਰਮਾਣ ਦੀ ਅੱਗ ਇੱਕ ਵਾਰ ਫਿਰ ਭੜਕ ਜਾ�

Read Full Story: http://www.punjabinfoline.com/story/27496