Tuesday, July 4, 2017

ਕਾਰ ਦਰੱਖ਼ਤ ਨਾਲ ਟਕਰਾਈ ਦੋ ਨੌਜਵਾਨਾਂ ਦੀ ਮੌਤ

ਧੂਰੀ, 03 ਜੁਲਾਈ (ਮਹੇਸ਼ ਜਿੰਦਲ) ਸਥਾਨਕ ਨੇੜਲੇ ਪਿੰਡ ਮੀਮਸਾ ਦੇ ਦੋ ਨੌਜਵਾਨਾ ਦੀ ਕਾਰ ਐਕਸੀਡੈਂਟ \'ਚ ਮੌਤ ਹੋ ਜਾਣ ਕਾਰਨ ਇਲਾਕੇ \'ਚ ਸੋਗ ਦੀ ਲਹਿਰ ਫੈਲ ਗਈ | ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਸ: ਬਲਵੰਤ ਸਿੰਘ ਮੀਮਸਾ ਚੇਅਰਮੈਨ ਨੇ ਦੱਸਿਆ ਕਿ ਪਿੰਡ ਮੀਮਸਾ ਦੇ ਵਸਨੀਕ ਸਤਿਗੁਰ ਸਿੰਘ (22 ਸਾਲ) ਸਪੁੱਤਰ ਰਣਜੀਤ ਸਿੰਘ ਅਤੇ ਉਸ ਦਾ ਦੋਸਤ ਜੀਵਨਜੋਤ (23 ਸਾਲ) ਸਪੁੱਤਰ ਲੱਛਮਣ ਸਿੰਘ ਜਦੋਂ ਬੀਤੀ

Read Full Story: http://www.punjabinfoline.com/story/27428