Monday, July 10, 2017

ਹੁਣ ਨਹੀਂ ਵੱਜਣਗੇ ਬੱਸਾਂ 'ਚ ਗੀਤ, ਪੰਜਾਬ ਸਰਕਾਰ ਨੇ ਲਗਾਈ ਰੋਕ

ਧੂਰੀ,10 ਜੁਲਾਈ (ਮਹੇਸ਼ ਜਿੰਦਲ) ਕਿਸੇ ਵੀ ਬੱਸ ਵਿਚ ਸਫਰ ਕਰਦੇ ਸਮੇਂ ਚਲਣ ਵਾਲੇ ਲਚਰ ਗੀਤਾਂ ਤੋਂ ਹੁਣ ਪੂਰਣ ਤੌਰ \'ਤੇ ਛੁੱਟਕਾਰਾ ਮਿਲ ਗਿਆ ਹੈ । ਪੰਜਾਬ ਸਰਕਾਰ ਨੇ ਬੱਸਾਂ \'ਚ ਗੀਤ ਚਲਾਉਣ \'ਤੇ ਪੂਰਣ ਤੌਰ \'ਤੇ ਰੋਕ ਲਗਾ ਦਿੱਤੀ ਹੈ । ਇਸ ਸਬੰਧੀ 1-2 ਦਿਨ ਵਿਚ ਨੋਟੀਫਿਕੇਸ਼ਨ ਜਾਰੀ ਕਰਨ ਲਈ ਕਿਹਾ ਹੈ । ਪਾਬੰਦੀ ਦੇ ਹੁਕਮਾਂ ਦਾ ਪਾਲਣ ਨਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਹ

Read Full Story: http://www.punjabinfoline.com/story/27503