Monday, July 24, 2017

ਸਰਾਂ ਵਿੱਚ ਰੰਗਰਲੀਆਂ ਮਨਾ ਕੇ ਭੂਰੀ ਵਾਲਆਿਂ ਅਤੇ ਸ਼੍ਰੋਮਣੀ ਕਮੇਟੀ ਗੱਠਜੋੜ ਨੇ ਪਾਵਨ ਤਖਤ ਦੀ ਮਰਿਯਾਦਾ ਨੂੰ ਕੀਤਾ ਤਹਿਸ ਨਹਿਸ- ਜਥੇਦਾਰ ਸਾਹਿਬਾਨ

ਤਲਵੰਡੀ ਸਾਬੋ, 24 ਜੁਲਾਈ (ਗੁਰਜੰਟ ਸਿੰਘ ਨਥੇਹਾ)- ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਸਰਾਂ ਵਿੱਚ ਕਾਰ ਸੇਵਾ ਕਸ਼ਮੀਰਾ ਸਿੰਘ ਭੂਰੀ ਵਾਲਿਆਂ ਦੇ ਅਖੌਤੀ ਬਾਬਾ ਪਰਗਟ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਦੇ ਖਾਸਮ ਖਾਸ ਮੁਲਾਜ਼ਮ ਕੁਲਦੀਪ ਸਿੰਘ ਡਰਾਇਵਰ ਅਤੇ ਹੋਰਾਂ ਨੇ ਜੋ ਇੱਕ ਲੜਕੀ ਨਾਲ ਸਾਰੀ ਰਾਤ ਰੰਗ ਰਲੀਆਂ ਮਨਾ ਕੇ ਕਾਲਾ ਕਾਰਨਾਮਾ ਕੀਤਾ ਹੈ ਇਸ ਕਾਰਵਾਈ ਹ�

Read Full Story: http://www.punjabinfoline.com/story/27673