Friday, July 21, 2017

ਵਿਧਾਇਕ ਵੱਲੋਂ ਕਬੱਡੀ ਕੱਪ ਦਾ ਪੋਸਟਰ ਰਿਲੀਜ਼

ਧੂਰੀ,21 ਜੁਲਾਈ (ਮਹੇਸ਼ ਜਿੰਦਲ) ਸਾਹਿਬਜ਼ਾਦਾ ਫ਼ਤਿਹ ਸਿੰਘ ਸਪੋਰਟਸ ਐਂਡ ਵੈੱਲਫੇ਼ਅਰ ਕਲੱਬ ਪਿੰਡ ਬੇਨੜਾ ਅਤੇ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਸਪੋਰਟਸ ਐਂਡ ਵੈੱਲਫੇ਼ਅਰ ਕਲੱਬ ਵੱਲੋਂ ਪਿੰਡ ਬੇਨੜਾ ਵਿੱਚ 30 ਜੁਲਾਈ ਨੂੰ ਕਰਾਏ ਜਾ ਰਹੇ ਕਬੱਡੀ ਕੱਪ ਦਾ ਪੋਸਟਰ ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਨੌਜਵਾਨਾਂ �

Read Full Story: http://www.punjabinfoline.com/story/27631