Monday, July 31, 2017

ਨਸ਼ਾ ਵਿਰੋਧੀ ਮੰਚ ਵੱਲੋਂ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਪੌਦੇ ਲਾ ਕੇ ਮਨਾਇਆ, ਸਵਾਰਥੀ ਸੋਚ ਛੱਡ ਕੇ ਆਰਦਸ਼ ਸਮਾਜ ਦੀ ਸਿਰਜਣਾ ਹੀ ਸ਼ਹੀਦੀ ਲਈ ਸੱਚੀ ਸ਼ਰਧਾਂਜਲੀ- ਬੁਲਾਰੇ

ਤਲਵੰਡੀ ਸਾਬੋ, 31 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸ਼ਹੀਦ ਕਿਸੇ ਵੀ ਕੌਮ ਦਾ ਚਾਨਣ ਮੁਨਾਰਾ ਹੁੰਦੇ ਹਨ ਤੇ ਉਹਨਾਂ ਦੇ ਨਕਸ਼ੇ ਕਦਮ \'ਤੇ ਚੱਲ ਕੇ ਹੀ ਕੌਮਾਂ ਤਰੱਕੀ ਕਰਦੀਆਂ ਹਨ। ਅੱਜ ਲੋੜ ਹੈ ਕਿ ਅਸੀਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਮਾਜ \'ਚ ਪਨਪ ਰਹੀ ਨਸ਼ਾਖੋਰੀ ਤੇ ਹੋਰ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਆਪਣੋ ਆਪਣੀ ਸਵਾਰਥਪੁਣੇ ਵਾਲੀ ਸੋਚ ਨੂੰ ਬਦਲ ਕੇ ਆਦਰਸ਼ ਸਮਾਜ ਦੀ ਸਿਰਜਣਾ �

Read Full Story: http://www.punjabinfoline.com/story/27736