ਸੰਗਰੂਰ,31 (ਸਪਨਾ ਰਾਣੀ) ਜੁਲਾਈ ਸਨੀ ਰੰਗਮੰਚ ਸੰਗਰੂਰ ਵੱਲੋਂ 'ਫਾਂਸੀ ਚੜ੍ਹਨ ਤੋਂ ਪਹਿਲਾਂ' ਨਾਟਕ ਇਥੇ ਜ਼ਸਨ ਪੈਲੇਸ ਵਿੱਚ ਖੇਡਿਆ ਗਿਆ। ਸਨੀ ਚਾਵਰੀਆ ਦੀ ਅਗਵਾਈ ਹੇਠ ਟੀਮ ਵੱਲੋਂ ਖੇਡੇ ਗਏ ਨਾਟਕ ਵਿੱਚ ਦਿਖਾਇਆ ਗਿਆ ਕਿ ਨਸ਼ੇ ਕਾਰਨ ਅਣਜਾਣਪੁਣੇ ਵਿੱਚ ਇੱਕ ਇਨਸਾਨ ਅਜਿਹੇ ਅਪਰਾਧ ਕਰ ਬੈਠਦਾ ਹੈ, ਜੋ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੁੰਦਾ ਤੇ ਇਸ ਅਪਰਾਧ ਬਦਲੇ ਉਸ ਨੂੰ ਫਾਂਸੀ �