Wednesday, July 26, 2017

ਸਿਹਤ ਵਿਭਾਗ ਦੀ ਟੀਮ ਨੇ ਦੁਕਾਨਦਾਰਾਂ ਨੂੰ ਪਾਈਆਂ ਭਾਜੜਾਂ

ਧੂਰੀ, 25 ਜੁਲਾਈ (ਮਹੇਸ਼ ਜਿੰਦਲ) ਸਿਹਤ ਵਿਭਾਗ ਦੀ ਟੀਮ ਵੱਲੋਂ ਵੱਖ-ਵੱਖ ਦੁਕਾਨਾਂ ਤੋਂ ਖੋਆ, ਬਰਫੀ, ਰਸਗੁੱਲੇ, ਦਹੀਂ, ਦੇਸੀ ਘੀ, ਤੇਲ, ਰਿਫਾਇੰਡ ਅਤੇ ਪਾਣੀ ਦੇ ਸੈਂਪਲ ਭਰੇ ਗਏ | ਸਿਹਤ ਵਿਭਾਗ ਦੀ ਟੀਮ ਨੂੰ ਵੇਖਦਿਆਂ ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਨੂੰ ਬੰਦ ਕਰਕੇ ਰਫੂ ਚੱਕਰ ਵੀ ਹੁੰਦੇ ਵੇਖੇ ਗਏ ਜਦੋਂਕਿ ਕਈ ਦੁਕਾਨਦਾਰ ਸਿਹਤ ਵਿਭਾਗ ਦੀ ਟੀਮ ਨੂੰ ਸੈਂਪਲ ਨਾ ਭਰਨ ਲਈ ਮਿੰਨਤਾਂ-ਤਰਲੇ ਕਰ�

Read Full Story: http://www.punjabinfoline.com/story/27691