Wednesday, July 19, 2017

ਪੀਐਸਈਬੀ ਐਂਪਲਾਈਜ਼ ਫੈੱਡਰੇਸ਼ਨ ਵੱਲੋਂ ਜ਼ਿਲ੍ਹਾ ਹੈੱਡਕੁਆਟਰ ’ਤੇ ਧਰਨਾ

ਸੰਗਰੂਰ,18 ਜੁਲਾਈ (ਸਪਨਾ ਰਾਣੀ) ਪੀਐਸਈਬੀ ਐਂਪਲਾਈਜ਼ ਫੈੱਡਰੇਸ਼ਨ ਏਟਕ ਪੰਜਾਬ ਸਰਕਲ ਸੰਗਰੂਰ ਵੱਲੋਂ ਆਲ ਇੰਡੀਆਂ ਫੈੱਡਰੇਸ਼ਨ ਆਫ਼ ਇਲੈਕਟਰੀਸਿਟੀ ਐਂਪਲਾਈਜ਼ (ਐਫ਼ੀ) ਦੇ ਫ਼ੈਸਲੇ ਅਨੁਸਾਰ ਅੱਜ ਰਣਜੀਤ ਸਿੰਘ ਬਿੰਝੋਕੀ ਅਤੇ ਜੀਵਨ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਹੈੱਡ ਕੁਆਟਰ 'ਤੇ ਧਰਨਾ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਗਦੇਵ ਸਿੰਘ ਬਾਹੀਆ ਨੇ ਕਿਹਾ ਕਿ ਸਰਕਾਰ ਅਤੇ ਪਾਵਰਕੌਮ

Read Full Story: http://www.punjabinfoline.com/story/27596