Monday, July 3, 2017

ਭਗਵਾਨਪੁਰਾ ਦੇ ਰਿਟਾਇਰਡ ਸੂਬੇਦਾਰ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਤਲਵੰਡੀ ਸਾਬੋ, 3 ਜੁਲਾਈ (ਗੁਰਜੰਟ ਸਿੰਘ ਨਥੇਹਾ)- ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਭਗਵਾਨਪੁਰਾ ਦੇ ਦੇਸ ਲਈ ਦੋ ਜੰਗਾਂ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਰਿਟਾਇਰਡ ਸੂਬੇਦਾਰ ਸੰਸਾਰਦੇਵ ਸਿੰਘ (91) ਦਾ ਦੇਹਾਂਤ ਹੋਣ ਉਪਰੰਤ ਉਨ੍ਹਾਂ ਦੇ ਜੱਦੀ ਪਿੰਡ ਦੇ ਸਮਸ਼ਾਨਘਾਟ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈ।\r\nਸੰਨ 1951 ਦੌਰਾਨ ਭਾਰਤੀ ਫੌਜ ਦੀ ਏ. ਐਸ.

Read Full Story: http://www.punjabinfoline.com/story/27425