Monday, July 10, 2017

ਸੌਖਾ ਨਹੀਂ ਆਧਾਰ ਕਾਰਡ ਬਣਵਾਉਣਾ

ਧੂਰੀ,10 ਜੁਲਾਈ (ਮਹੇਸ਼ ਜਿੰਦਲ) ਸਰਕਾਰ ਨੇ ਆਧਾਰ ਕਾਰਡ ਨੂੰ ਲੈ ਕੇ ਸੁਵਿਧਾ ਦੇਣ ਲਈ ਇਸ ਦਾ ਜ਼ਿੰਮਾ ਸੇਵਾ ਕੇਂਦਰਾਂ ਨੂੰ ਦੇ ਦਿੱਤਾ ਹੈ ਪਰ ਅਸਲ ਵਿਚ ਅਜਿਹਾ ਹੋ ਨਹੀਂ ਰਿਹਾ । ਆਧਾਰ ਕਾਰਡ ਬਣਵਾਉਣ ਲਈ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ । ਜੋ ਲੋਕ ਸੁਵਿਧਾ ਕੇਂਦਰ ਜਾ ਰਹੇ ਹਨ, ਉਥੋਂ ਵੀ ਉਨ੍ਹਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ । ਸੁਵਿਧਾ ਕੇਂਦਰ ਸਟਾਫ ਦਾ ਆਖਣਾ ਹੈ ਕਿ ਹੁਣ ਆਧਾਰ ਕਾਰਡ ਉਥ�

Read Full Story: http://www.punjabinfoline.com/story/27504