ਭਵਾਨੀਗੜ 10 ਜੁਲਾਈ { ਗੁਰਵਿੰਦਰ ਰੋਮੀ ਭਵਾਨੀਗੜ } ਸਰਕਾਰ ਦੀ ਅਣਗਹਿਲੀ ਕਾਰਨ ਖੰਡਰ ਦਾ ਰੂਪ ਧਾਰਨ ਕਰ ਸਕਦਾ ਹੈ ਆਦਰਸ਼ ਸਕੂਲ ਬਾਲਦ ਖੁਰਦ ਇਹਨਾ ਵਿਚਾਰਾਂ ਦਾ ਪ੍ਰਗਟਾਵਾ ਸਕੂਲ ਕਮੇਟੀ ਦੇ ਚੇਅਰਮੈਨ ਜੱਜ ਬਲਦੀਆਂ ਨੇ ਅੱਜ ਪਿਛਲੇ ਲੰਮੇ ਸਮੇ ਤੋਂ ਤਨਖਾਹ ਨਾ ਮਿਲਣ ਕਾਰਨ ਧਰਨੇ ਤੇ ਬੈਠੇ ਟੀਚਰ ਅਤੇ ਹੋਰ ਸਟਾਫ ਨੂੰ ਮਿਲਣ ਅਤੇ ਦੁੱਖ ਤਕਲੀਫ਼ ਸੁਨਣ ਆਏ ਸਾਬਕਾ ਏ ਡੀ ਸੀ ਤੇ ਕਾਂਗਰਸੀ ਆਗੂ ਬਲਵ�