Friday, July 7, 2017

ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ 'ਚੋਂ ਅਕਾਲੀ ਆਗੂ ਨੂੰ ਮਿਲੀ ਜ਼ਮਾਨਤ

ਸੰਗਰੂਰ, 06 ਜੁਲਾਈ (ਸਪਨਾ ਰਾਣੀ) ਵਧੀਕ ਸੈਸ਼ਨ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਵਿਚ ਇਕ ਅਕਾਲੀ ਆਗੂ ਨੂੰ ਜ਼ਮਾਨਤ ਦੇ ਦਿੱਤੀ ਹੈ | ਬਚਾਅ ਪੱਖ ਦੇ ਉੱਘੇ ਵਕੀਲ ਸੁਰਜੀਤ ਸਿੰਘ ਗਰੇਵਾਲ ਅਤੇ ਅਮਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲਿਸ ਥਾਣਾ ਮਲੇਰਕੋਟਲਾ ਸਿਟੀ 2 ਵਿਖੇ 27 ਜੂਨ 2017 ਨੂੰ ਪੁਲਿਸ ਨੇ ਗੁਪਤ ਇਤਲਾਹ ਮਿਲਣ ਉੱਤੇ ਮੁਹੰਮਦ ਸਫੀਕ ਚੌਹਾਨ

Read Full Story: http://www.punjabinfoline.com/story/27466