Saturday, July 29, 2017

ਨਗਰ ਕੌਂਸਲ ਡੰਪ ਦੀ ਜ਼ਮੀਨ ਦਾ ਘਪਲਾ ਜਾਂਚ ਵਿਚ ਬਦਲ ਗਿਆ

ਸੰਗਰੂਰ,29 ਜੁਲਾਈ (ਸਪਨਾ ਰਾਣੀ) ਸ਼ਹਿਰ ਦੇ ਨਗਰ ਕੌਂਸਲ ਪ੍ਰਧਾਨ ਰਿੰਪਦਮਨ ਢਿਲੋ ਨੇ ਅੱਜ ਪ੍ਰੈਸ ਕਾਂਨਫਰੈਂਸ ਕਰਦਿਆਂ ਦੱਸਿਆ ਕਿ ਨਗਰ ਕੌਸਲ ਸੰਗਰੂਰ ਨੇ ਕੂੜੇ ਦੀ ਡੰਪ ਲਈ ਪਿੰਡ ਬੱੜਰੁਖਾਂ ਵਿਚ ਛੇ ਸਾਲ ਲਈ ਠੇਕੇ ਤੇ ਜਮੀਨ ਲਈ ਸੀ । ਪਰ ਬਾਅਦ ਵਿਚ ਪੱਤਾ ਚੱਲਿਆ ਕਿ ਪੂਰੀ ਜਮੀਨ ਵਿਚੋ ਸਿਰਫ ਡੇੜ ਏਕੜ ਜ਼ਮੀਨ ਹੀ ਕੁੜੇ ਦੇ ਡੰਪ ਲਈ ਵਰਤੋ ਵਿਚ ਹੈ ਅਤੇ ਬਾਕਿ ਰਹਿੰਦੀ 4 ਏਕੜ ਜਮੀਨ ਵਿਚ ਜ਼ਮੀਨ ਮਾ�

Read Full Story: http://www.punjabinfoline.com/story/27730