Monday, July 3, 2017

ਪਾਣੀ ਅਤੇ ਵਾਤਾਵਰਨ ਸੰਭਾਲ ਲਈ ਪ੍ਰੇਰਿਤ ਕਰਦੀ ਪਲੇਠੀ ਲਘੂ ਫ਼ਿਲਮ "ਆਸ" ਲੈ ਕੇ ਹਾਜ਼ਿਰ ਹੋ ਰਿਹੈ –ਡਾਇਰੈਕਟਰ ਕੇ. ਡੀ. ਬਾਂਸਲ

ਤਲਵੰਡੀ ਸਾਬੋ, 3 ਜੁਲਾਈ (ਗੁਰਜੰਟ ਸਿੰਘ ਨਥੇਹਾ)- ਭਾਵੇਂ ਸਥਾਨਕ ਇਲਾਕੇ ਨੇ ਪੰਜਾਬੀ ਸੱਭਿਆਚਾਰ ਦੀ ਝੋਲੀ ਅਨੇਕਾਂ ਅਨਮੋਲ ਹੀਰੇ ਪਾਏ ਹਨ ਜਿੰਨ੍ਹਾਂ ਵਿੱਚ ਗੀਤਕਾਰ, ਗਾਇਕ ਅਤੇ ਉੱਚ ਕੋਟੀ ਦੇ ਕਵੀ ਸ਼ਾਮਿਲ ਹਨ ਪ੍ਰੰਤੂ ਇਸ ਖੇਤਰ ਵਿੱਚ ਪ੍ਰੋਡਕਸ਼ਨ ਕੰਪਨੀ ਦੀ ਘਾਟ ਹੋਣ ਕਾਰਨ ਨਵੇਂ ਕਲਾਕਾਰਾਂ ਨੁੰ ਆਪਣੀ ਕਲਾ ਲੋਕਾਂ ਤੱਕ ਪਹੁੰਚਦੀ ਕਰਨ ਲਈ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾਂ ਕਰਨਾਂ ਪੈਂਦਾ �

Read Full Story: http://www.punjabinfoline.com/story/27427