Wednesday, July 26, 2017

ਬੱਸ `ਚ ਲੜਕੀ ਨਾਲ ਬਦਸਲੂਕੀ ਕਰਨ ਵਾਲੇ ਏ.ਐਸ.ਆਈ ਵਿਰੁੱਧ ਦਰਜ ਹੋਇਆ ਪਰਚਾ,ਗ੍ਰਿਫਤਾਰੀ ਦੀ ਤਿਆਰੀ

ਸੰਗਰੂਰ,26 ਜੁਲਾਈ (ਸਪਨਾ ਰਾਣੀ) ਬੀਤੇ ਦਿਨੀਂ ਚੱਲਦੀ ਬੱਸ ਵਿਚ ਸਫਰ ਕਰਦੇ ਸਮੇ ਇਕ ਅੰਮ੍ਰਿਤਧਾਰੀ ਸਿੱਖ ਲੜਕੀ ਨਾਲ ਬਦਤਮੀਜ਼ੀ ਕਰਨ ਵਾਲੇ ਰੇਲਵੇ ਪੁਲਸ ਦੇ ਅਧਿਕਾਰੀ (ਏ.ਐਸ.ਆਈ.) ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਜ਼ਿਲ੍ਹਾ ਸੰਗਰੂਰ ਦੇ ਥਾਣਾ ਦਿੜ੍ਹਬਾ ਅੰਦਰ ਉਕਤ ਮੁਲਾਜ਼ਮ ਏ.ਐਸ.ਆਈ ਦੀਦਾਰ ਸਿੰਘ ਖਿਲਾਫ ਪੀੜਤ ਲੜਕੀ ਸੰਦੀਪ ਕੌਰ ਦੇ ਬਿਆਨਾਂ ਦੇ ਅਧਾਰ `ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ

Read Full Story: http://www.punjabinfoline.com/story/27695