Monday, July 31, 2017

ਕੈਪਟਨ ਸਰਕਾਰ ਨੇ ਕਰਜ਼ਾ ਮੁਆਫ਼ੀ ਦੀ ਥਾਂ ਉਲਝਣ `ਚ ਫਸਾਏ ਕਿਸਾਨ : ਪਰਮਿੰਦਰ ਢੀਂਡਸਾ

ਸੰਗਰੂਰ,31 ਜੁਲਾਈ (ਸਪਨਾ ਰਾਣੀ) ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਕਰਜ਼ਾ ਮੁਆਫੀ ਦੀ ਰਾਹਤ ਦੇਣ ਦੀ ਬਜਾਏ ਕਿਸਾਨਾਂ ਨੂੰ ਹੋਰ ਕਸੂਤੀ ਸਥਿਤੀ ਵਿਚ ਫਸਾ ਕੇ ਰੱਖ ਦਿੱਤਾ ਹੈ। ਬਿਨਾਂ ਸਕੀਮ, ਬਿਨਾਂ ਕਿਸੇ ਪ੍ਰਬੰਧਾਂ ਤੇ ਬਿਨਾਂ ਕਿਸੇ ਸਾਧਨਾਂ ਦੇ ਕਰਜ਼ਾ ਮੁਆਫੀ ਦਾ ਐਲਾਨ ਕਰ ਦਿੱਤਾ। ਕੈਪਟਨ ਸਰਕਾਰ ਕਰਜ਼ਾ ਮੁਆਫੀ ਦੇ ਆਪਣੇ ਵਾਅਦੇ ਤੋਂ ਭੱਜ ਰਹੀ ਹੈ ਪਰ ਸ਼੍ਰੋਮਣੀ ਅ�

Read Full Story: http://www.punjabinfoline.com/story/27741