Monday, July 3, 2017

ਨਗਰ ਕੌਸਲ ਸੰਗਰੂਰ ਦੀ ਧੱਕੇਸ਼ਾਹੀ ਤੋਂ ਪੰਜ ਸਾਲ ਬਾਅਦ ਵੀ ਪੀੜਤ ਨੂੰ ਨਹੀਂ ਮਿਲਿਆ ਮੁਆਵਜ਼ਾ

ਸੰਗਰੂਰ, 02 ਜੁਲਾਈ (ਸਪਨਾ ਰਾਣੀ) - ਸੰਗਰੂਰ ਦੇ ਰੇਲਵੇ ਚੌਕ ਨੇੜੇ ਪਿਛਲੇ ਪੰਜਾਹ ਸਾਲਾਂ ਤੋਂ ਰਹਿ ਰਿਹਾ ਕ੍ਰਿਸ਼ਨ ਕੁਮਾਰ ਗਰਗ ਜਿਸ ਦੀਆ ਦੋ ਦੁਕਾਨਾਂ ਜੋ ਉਸ ਦੀ ਆਪਣੀ ਹੀ ਜਗ੍ਹਾ ਵਿਚ ਬਣੀਆਂ ਹੋਈਆਂ ਸਨ 2012 ਵਿਚ ਨਗਰ ਕੌਸਲ ਦੀ ਜੇ.ਸੀ.ਬੀ. ਦੇ ਪੰਜਿਆਂ ਨੇ ਧੱਕੇ ਨਾਲ ਢਾਹ ਦਿੱਤੀਆਂ ਸਨ ਉਦੋਂ ਤੋਂ ਹੀ ਮੁਆਵਜ਼ੇ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ | 70 ਸਾਲੇ ਬਜ਼ੁਰਗ ਕ੍ਰਿਸਨ ਕੁਮਾਰ ਗਰਗ ਨੇ

Read Full Story: http://www.punjabinfoline.com/story/27417