ਸੰਗਰੂਰ, 14 ਜੁਲਾਈ (ਸਪਨਾ ਰਾਣੀ) ਅਮਰਨਾਥ ਯਾਤਰੀਆਂ ਅਤੇ ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਵੱਲੋਂ ਕੀਤੇ ਹਮਲੇ ਦੇ ਵਿਰੋਧ ਵਿਚ ਕਈ ਹਿੰਦੂ ਜਥੇਬੰਦੀਆਂ ਵੱਲੋਂ ਦਿੱਤਾ ਪੰਜਾਬ ਬੰਦ ਦਾ ਸੱਦਾ ਸੰਗਰੂਰ ਵਿਚ ਬਿਲਕੁਲ ਬੇਅਸਰ ਰਿਹਾ | ਸੰਗਰੂਰ ਦੇ ਸਾਰੇ ਬਾਜ਼ਾਰ ਆਮ ਵਾਂਗ ਖੁੱਲੇ੍ ਰਹੇ | ਵਿੱਦਿਅਕ ਸੰਸਥਾਵਾਂ, ਸਰਕਾਰੀ ਦਫ਼ਤਰ ਸਭ ਖੁੱਲ੍ਹੇ ਰਹੇ ਅਤੇ ਆਵਾਜਾਈ ਵੀ ਆਮ ਵਾਂਗ ਚਲਦੀ ਰਹੀ | ਕਈ ਵਪਾ�