Thursday, July 27, 2017

ਕਾਂਗਰਸ ਸਰਕਾਰ ਬਨਣ ਤੋਂ ਬਾਅਦ ਵਧੀਆਂ ਖੁਦਕੁਸ਼ੀਆਂ :-ਸੁਖਪਾਲ ਸਿੰਘ ਖਹਿਰਾ

ਭਵਾਨੀਗੜ 27 ਜੁਲਾਈ { ਗੁਰਵਿੰਦਰ ਰੋਮੀ ਭਵਾਨੀਗੜ } -ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਦੇ ਨੇਤਾ ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਸਥਾਨਕ ਅਨਾਜ਼ ਮੰਡੀ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਕਿਹਾ ਕਿ ਪੰਜਾਬ ਅੰਦਰ ਕੈਪਟਨ ਸਰਕਾਰ ਦੇ ਗਠਨ ਹੋਣ ਨਾਲ ਪਿਛਲੇ ਸਾਲਾਂ ਤੋਂ ਹੋ ਰਹੀਆਂ ਕਿਸਾਨ ਖੁਦਕਸੀਆਂ ਘਟਣ ਦੀ ਥਾਂ ਹੋਰ ਵੱਧ ਗਈਆਂ ਹਨ।\r\n ਸ੍ਰੀ ਖਹਿਰਾ ਨੇ ਕਿਹਾ ਕਿ ਚੋਣਾਂ ਦੌਰਾਨ

Read Full Story: http://www.punjabinfoline.com/story/27710