Saturday, July 8, 2017

ਤਹਿਸੀਲਦਾਰ ਦੇ ਮਾੜੇ ਵਤੀਰੇ ਦਾ ਮਾਮਲਾ ਹੋਰ ਗਰਮਾਇਆ

ਸੰਗਰੂਰ, 07 ਜੁਲਾਈ (ਸਪਨਾ ਰਾਣੀ) ਤਹਿਸੀਲਦਾਰ ਸੰਗਰੂਰ ਵੱਲੋਂ ਇਕ ਪਟਵਾਰੀ ਅਤੇ ਇਕ ਕਾਨੂੰਨਗੋ ਨਾਲ ਕੀਤੇ ਦੁਰ-ਵਿਵਹਾਰ ਦਾ ਮਾਮਲਾ ਸੁਲਝਣ ਦੀ ਬਜਾਏ ਹੋਰ ਗਰਮਾਉਂਦਾ ਜਾ ਰਿਹਾ ਹੈ ਜਿੱਥੇ ਪਟਵਾਰੀ ਇਸ ਗੱਲ ਲਈ ਅੜੇ ਹੋਏ ਹਨ ਕਿ ਤਹਿਸੀਲਦਾਰ 13 ਜੁਲਾਈ ਤੱਕ ਮੁਆਫ਼ੀ ਮੰਗੇ ਨਹੀਂ ਤਾਂ 14 ਜੁਲਾਈ ਨੂੰ ਤਹਿਸੀਲਦਾਰ ਖਿਲਾਫ ਧਰਨਾ ਦੇ ਕੇ ਅਗਲੇ ਸੰਘਰਸ਼ ਦੀ ਰੂਪ ਰੇਖਾ ਐਲਾਨੀ ਜਾਵੇਗੀ | ਓਧਰ ਤਹਿਸੀ

Read Full Story: http://www.punjabinfoline.com/story/27474