Sunday, July 16, 2017

ਆਟਾ-ਦਾਲ ਸਕੀਮ ਬੰਦ ਕਰਨ ਦੇ ਲਾਏ ਨਸੀਬਪੁਰਾ ਦੇ ਗਰੀਬ ਪਰਿਵਾਰਾਂ ਨੇ ਕੈਪਟਨ ਸਰਕਾਰ 'ਤੇ ਦੋਸ਼

ਤਲਵੰਡੀ ਸਾਬੋ, 16 ਜੁਲਾਈ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਦੇ ਪਿੰਡ ਨਸੀਬਪੁਰਾ (ਕੈਲੇਬਾਂਦਰ) ਦੇ ਗ਼ਰੀਬ ਪਰਿਵਾਰਾਂ ਵੱਲੋਂ ਅਕਾਲੀ–ਭਾਜਪਾ ਵੱਲੋਂ ਚਲਾਈ ਸਸਤੀ ਆਟਾ ਦਾਲ ਦੇਣ ਦੀ ਸਕੀਮ ਨੂੰ ਕਾਂਗਰਸ ਸਰਕਾਰ ਵੱਲੋਂ ਬੰਦ ਕਰਨ ਦੇ ਦੋਸ਼ ਲਾਏ ਹਨ ਅਤੇ ਚਿਤਾਵਨੀ ਦਿੱਤੀ ਹੈ ਕਿ ਜੇ ਇਹ ਸਕੀਮ ਬੰਦ ਕੀਤੀ ਗਈ ਤਾਂ ਧਰਨੇ-ਮੁਜਾਹਰੇ ਲਗਾਏ ਜਾਣਗੇ। ਪ੍ਰੰਤੂ ਦੂਜੇ ਪਾਸੇ ਮਨਪ੍ਰੀਤ ਸਿੰਘ ਬਾਦਲ

Read Full Story: http://www.punjabinfoline.com/story/27558