Monday, July 31, 2017

ਐੱਫ ਐੱਸ ਡੀ ਸਕੂਲ ਜੋਧਪੁਰ 'ਚ ਵਿਦਿਆਰਥੀ ਕੈਬਨਿਟ ਅਤੇ ਕੁਇਜ਼ ਮੁਕਾਬਲੇ ਕਰਵਾਏ

ਤਲਵੰਡੀ ਸਾਬੋ, 31 ਜੁਲਾਈ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਜੋਧਪੁਰ ਪਾਖਰ ਦੇ ਐੱਫ ਐੱਸ ਡੀ ਪਬਲਿਕ ਸੀਨਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਵਿਦਿਆਰਥੀ ਕੈਬਨਿਟ ਸਮਾਗਮ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ ਜਿਸ ਦੀ ਸ਼ੁਰੂਆਤ ਮਾਰਚ ਪਾਸਟ ਦੁਆਰਾ ਸਕੂਲ ਮੈਨੇਜਿੰਗ ਡਾਇਰੈਕਟਰ ਸ. ਫੌਜਾ ਸਿੰਘ ਧਾਲੀਵਾਲ ਦੁਆਰਾ ਸਲਾਮੀ ਲੈਣ \'ਤੇ ਕੀਤੀ ਗਈ।\r\n�

Read Full Story: http://www.punjabinfoline.com/story/27735