Sunday, July 9, 2017

ਅਧੂਰੇ ਕਾਗਜਾਤ ਅਤੇ ਕਾਨੂੰਨ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਕੀਤੇ ਚਲਾਨ

ਭਵਾਨੀਗੜ 09 ਜੁਲਾਈ { ਗੁਰਵਿੰਦਰ ਰੋਮੀ ਭਵਾਨੀਗੜ } ਟ੍ਰੈਫਿਕ ਸਮਸਿਆ ਨੂੰ ਦਰੁੱਸਤ ਰੱਖਣ ਲਈ ਕਈ ਦਿਨਾਂ ਤੋਂ ਯਤਨਸ਼ੀਲ ਟ੍ਰੈਫਿਕ ਇੰਚਾਰਜ ਭਵਾਨੀਗੜ ਸ਼ਾਮ ਲਾਲ ,ਐਚ ਸੀ ਸੁਖਵਿੰਦਰ ਸਿੰਘ,ਕਾਂਸਟੇਬਲ ਸਤਪਾਲ ਵਲੋਂ ਕਾਨੂੰਨ ਦੀ ਪਾਲਣਾ ਨਾ ਕਰਨ ਵਾਲਿਆਂ ਤੇ ਫੇਰ ਸਿਕੰਜਾ ਕਸਦਿਆਂ ਭਵਾਨੀਗੜ ਦੇ ਪੁਰਾਣੇ ਬੱਸ ਸਟੈਂਡ ਪਰ ਬਾਰਾਂ ਚਲਾਨ ਕੀਤੇ ਗਏ ਜਿਸ ਵਿਚ ਬਿਨਾ ਹੈਲਮਟ,ਅਧੂਰੇ ਕਾਗਜਾਤ,ਦੋ ਥਰੀ �

Read Full Story: http://www.punjabinfoline.com/story/27486