ਤਲਵੰਡੀ ਸਾਬੋ, 30 ਜੁਲਾਈ (ਗੁਰਜੰਟ ਸਿੰਘ ਨਥੇਹਾ)- ਹਾਲ ਹੀ ਵਿੱਚ ਹੋਈ \'ਨੀਟ\' ਦੀ ਪ੍ਰੀਖਿਆ ਦੌਰਾਨ 720 ਵਿੱਚੋਂ 510 ਅੰਕ ਲੈ ਕੇ ਸਿਮਰਜੀਤ ਕੌਰ ਸ਼ੈਲੀ ਨੂੰ ਐੱਮ ਬੀ ਬੀ ਐੱਸ ਵਿੱਚ ਦਾਖਲਾ ਮਿਲਣ ਨਾਲ ਸਮੁੱਚੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।\r\nਪਿੰਡ ਨਥੇਹਾ ਦੇ ਜੰਮਪਲ ਅਤੇ ਮਿਡਲ ਕਲਾਸ ਪਰਿਵਾਰ ਨਾਲ ਸੰਬੰਧਿਤ ਸਿਮਰਜੀਤ ਕੌਰ ਸ਼ੈਲੀ ਪੁੱਤਰੀ ਪਰਮਜੀਤ ਕੌਰ ਨੇ ਮੁੱਢਲੀ ਪੜ੍ਹਾਈ ਤੋ�