Thursday, July 20, 2017

ਹਰਿਆਣਾ ਤੋ ਪੰਜਾਬ ਲਿਆਂਦੀ ਜਾ ਰਹੀ ਸ਼ਰਾਬ ਦੀ ਭਰੀ ਬਲੈਰੋ ਕੈਪਰ ਗੱਡੀ ਪੁਲਸ ਨੇ ਕੀਤੀ ਬਰਾਮਦ

ਧੂਰੀ,20 ਜੁਲਾਈ (ਮਹੇਸ਼ ਜਿੰਦਲ) ਸਦਰ ਧੂਰੀ ਮੁੱਖ ਥਾਣਾ ਅਫਸਰ ਐਸ.ਐਚ.ਓ ਵਿਜੇ ਕੁਮਾਰ ਨੇ ਦੱਸਿਆ ਕਿ ਅੱਜ ਸਥਾਨਕ ਸ਼ਹਿਰ ਧੂਰੀ ਦੀ ਪੁਲਸ ਨੇ ਹਰਿਆਣਾ ਤੋਂ ਪੰਜਾਬ ਲਿਆਂਦੀ ਜਾ ਰਹੀ ਨਜਾਇਜ਼ ਸ਼ਰਾਬ ਨਾਲ ਭਰੀ ਬਲੈਰੋ ਕੈਂਪਰ ਗੱਡੀ ਬਰਾਮਦ ਕੀਤੀ ਹੈ। ਇਸ ਗੱਡੀ `ਤੇ ਟੈਪਰੇਰੀ ਨੰਬਰ ਲੱਗਾ ਹੋਇਆ ਸੀ। ਪੁਲਸ ਨੇ ਸ਼ਰਾਬ ਨਾਲ ਭਰੀ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਸ ਦਾ ਕਹਿਣਾ

Read Full Story: http://www.punjabinfoline.com/story/27614