Tuesday, July 18, 2017

ਸਮਰਪਣ ਵੈਲਫੇਅਰ ਸੋਸਾਇਟੀ ਵੱਲੋ ਲੋੜਵੰਦਾ ਨੂੰ ਰਾਸ਼ਨ ਵੰਡੀਆ

ਧੂਰੀ,16 ਜੁਲਾਈ (ਮਹੇਸ਼ ਜਿੰਦਲ ) ਧੂਰੀ ਦੀ ਸਮਰਪਣ ਵੈਲਫੇਅਰ ਸੋਸਾਇਟੀ ਵੱਲੋ ਲੋੜਵੰਦਾ ਨੂੰ ਹਰ ਮਹੀਨੇ ਰਾਸ਼ਨ ਵੰਡੇ ਜਾਣ ਦੀ ਲੜੀ ਨੂੰ ਜਾਰੀ ਰੱਖਦੇ ਹੋਏ । ਇਸ ਮਹੀਨੇ ਵੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡੀਆ ਗਈਆ । ਸੋਸਾਇਟੀ ਵੱਲੋ ਲੋੜਵੰਦਾ ਨੂੰ ਰਾਸ਼ਨ ਦੇਣ ਤੋ ਇਲਾਵਾ ਗਰੀਬ ਬੱਚਿਆ ਨੂੰ ਪੜਨ ਲਈ ਕਾਪੀਆ ਅਤੇ ਕਿਤਾਬਾਂ ਵੀ ਦਿਤੀਆ ਜਾਂਦੀਆ ਹਨ । ਇਸ ਮੌਕੇ ਸਿਵ ਕੁਮਾਰ,ਬਿੱਟੂ,ਵਿਕਾਸ਼,ਵਰ

Read Full Story: http://www.punjabinfoline.com/story/27582