Tuesday, July 11, 2017

ਸਿੱਖੀ ਦੇ ਪ੍ਰਚਾਰ ਲਈ ਗ੍ਰੰਥੀ ਸਿੰਘ ਅਤੇ ਕਮੇਟੀਅਾਂ ਅੱਗੇ ਆਉਣ- ਮਾਤਾ ਮਲਕੀਤ ਕੌਰ ਜੀ ਹਨੂੰਮਾਨਗੜ੍ਹ ਵਾਲੇ

ਤਲਵੰਡੀ ਸਾਬੋ, 11 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਿੱਖ ਧਰਮ ਦਾ ਜੇ ਸਹੀ ਤਰੀਕੇ ਨਾਲ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ ਤਾਂ ਸਾਡੇ ਗ੍ਰੰਥੀ ਸਿੰਘ ਅਤੇ ਗੁਰੂ ਘਰਾਂ ਦੀਅਾਂ ਪ੍ਰਬੰਧਕੀ ਕਮੇਟੀਅਾਂ ਗੁਰੂ ਘਰਾਂ 'ਤੇ ਪੱਥਰ ਲਾਉਣ ਦੀ ਬਜਾਇ ਸੰਗਤ ਨੂੰ ਜੋੜਨ ਲਈ ਉਪਰਾਲੇ ਕਰਨ। ਕਿਉਂਕਿ ਅੱਜ ਗੁਰੂ ਘਰ ਪੱਕੇ ਹੁੰਦੇ ਜਾ ਰਹੇ ਪ੍ਰੰਤੂ ਸੰਗਤ ਕੱਚੀ ਹੁੁੰਦੀ ਜਾ ਰਹੀ ਹੈ। ਉਕਤ ਵਿਚਾਰਾਂ ਦਾ ਪ੍ਰਗਟ�

Read Full Story: http://www.punjabinfoline.com/story/27507