Monday, July 24, 2017

ਹੋਣਹਾਰ ਵਿਦਿਆਰਥਣਾਂ ਦਾ ਸਨਮਾਨ

ਸੰਗਰੂਰ,23 ਜੁਲਾਈ (ਸਪਨਾ ਰਾਣੀ) ਪਿੰਡ ਈਲਵਾਲ-ਗੱਗੜਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਮੈਰੀਟੋਰੀਅਸ ਸਕੂਲ ਵਿੱਚ ਦਾਖਲਾ ਪਾਉਣ ਵਾਲੀਆਂ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸ੍ਰੀਮਤੀ ਅੰਜੂ ਗੋਇਲ ਨੇ ਦੱਸਿਆ ਕਿ ਲਖਪ੍ਰੀਤ ਕੌਰ ਪੁਤਰੀ ਕੁਲਦੀਪ ਸਿੰਘ ਨੇ ਮੈਟ੍ਰਿਕ ਪ੍ਰੀਖਿਆ ਵਿੱਚੋਂ 89 ਫੀਸਦੀ ਅਤੇ ਹਰਪ੍ਰੀਤ ਕੌਰ ਪੁਤਰੀ ਰਾਮਜੀਤ ਸਿੰਘ ਨੇ 8

Read Full Story: http://www.punjabinfoline.com/story/27664