Tuesday, July 25, 2017

ਵਿਧਾਇਕ ਸਿੰਗਲਾ ਵੱਲੋਂ ਦਸ ਪਿੰਡਾਂ ਲਈ ਨਵਾਂ ਬੱਸ ਰੂਟ ਸ਼ੁਰੂ

ਸੰਗਰੂਰ,24 ਜੁਲਾਈ (ਸਪਨਾ ਰਾਣੀ) ਵਿਧਾਇਕ ਵਿਜੈਇੰਦਰ ਸਿੰਗਲਾ ਵੱਲੋਂ ਸਥਾਨਕ ਬੱਸ ਸਟੈਂਡ ਤੋਂ ਵੱਖ-ਵੱਖ ਪਿੰਡਾਂ ਵਿੱਚ ਬੱਸ ਸੇਵਾ ਦੀ ਸਹੂਲਤ ਪ੍ਰਦਾਨ ਕਰਨ ਲਈ ਪੇਂਡੂ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਪੀਆਰਟੀਸੀ ਡਿਪੂ ਸੰਗਰੂਰ ਦੇ ਜਨਰਲ ਮੈਨੇਜਰਪ੍ਰਦੀਪ ਸੱਚਦੇਵਾ ਵੀ ਮੌਜੂਦ ਸਨ। ਵਿਧਾਇਕ ਸਿੰਗਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੇਂਡੂ ਖੇਤਰ ਦੇ

Read Full Story: http://www.punjabinfoline.com/story/27677