Wednesday, July 5, 2017

ਥੁੱਕ ਨਾਲ ਪਕੌੜੇ ਬਣਾਉਣਾ ਚਉਦੀ ਹੈ ਕਾਂਗਰਸ ਸਰਕਾਰ :- ਬਾਬੂ ਗਰਗ

ਭਵਾਨੀਗੜ05 ਜੁਲਾਈ { ਗੁਰਵਿੰਦਰ ਰੋਮੀ ਭਵਾਨੀਗੜ } ਥੁੱਕ ਨਾਲ ਪਕੌੜੇ ਬਣਾਉਣਾ ਚਉਦੀ ਹੈ ਕਾਂਗਰਸ ਸਰਕਾਰ ਲੋਕਾਂ ਦੀ ਕਚਹਿਰੀ ਵਿਚ ਗੁਟਕਾ ਸਾਹਿਬ ਹੱਥ ਵਿਚ ਲੈ ਕਿ ਚਾਰ ਹਫਤਿਆਂ ਵਿਚ ਨਸ਼ਾ ਖਤਮ ਕਰਨ ਦੀਆਂ ਗੱਲਾਂ ਕਰਨ ਵਾਲੇ100 ਦਿਨ ਪੂਰੇ ਹੋਣ ਤੇ ਦੱਸਣ ਕਿ ਕਿੰਨਾ ਨਸ਼ਾ ਖਤਮ ਹੋਇਆ ਕਿੰਨੇ ਸਮਗਲਰ ਫੜੇ ਗਏ ,ਕਿੰਨੇ ਲੋਕਾਂ ਨੂੰ ਰੇਤ ਬਜਰੀ ਘੱਟ ਰੇਟਾਂ ਤੇ ਮਿਲੀ ,ਕਿੰਨੇ ਕਿਸਾਨਾਂ ਦਾ ਕਰਜ ਮੁਆਫ �

Read Full Story: http://www.punjabinfoline.com/story/27450