Monday, July 31, 2017

ਸਮੈਕ ਸਣੇ ਅੜਿਕੇੇ

ਸੰਗਰੂਰ,31 ਜੁਲਾਈ (ਸਪਨਾ ਰਾਣੀ) ਐਸ.ਟੀ.ਐਫ. ਦੀ ਸੰਗਰੂਰ ਟੀਮ ਨੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ 10 ਗ੍ਰਾਮ ਸਮੈਕ ਬਰਾਮਦ ਕੀਤੀ ਹੈ। ਐਸ. ਟੀ.ਐਫ. ਟੀਮ ਦੇ ਥਾਣੇਦਾਰ ਰਵਿੰਦਰ ਕੁਮਾਰ ਭੱਲਾ ਨੇ ਦੱਸਿਆ ਕਿ ਹੌਲਦਾਰ ਮਨਜੀਤ ਸਿੰਘ ਨੇ ਸਣੇ ਪੁਲਸ ਪਾਰਟੀ ਰਣਵੀਰ ਕਾਲਜ ਸੰਗਰੂਰ ਦੇ ਸਾਹਮਣੇ ਨਾਕਾ ਲਾਇਆ ਹੋਇਆ ਸੀ ਕਿ ਟਰੱਕ ਯੂਨੀਅਨ ਚੌਕ ਵਲੋਂ ਸਕੂਟਰੀ `ਤੇ ਆਉਂਦਾ ਨੌਜਵਾਨ ਪੁਲਸ ਪਾਰਟੀ ਨ�

Read Full Story: http://www.punjabinfoline.com/story/27742