Monday, July 3, 2017

ਸਿਵਲ ਹਸਪਤਾਲ ਦੇ ਬਾਹਰ ਸੜਕ ਉੱਤੇ ਖੜੇ ਵਾਹਨ ਦਿੰਦੇ ਹਨ ਹਾਦਸਿਆ ਨੂੰ ਸੱਦਾ

ਧੂਰੀ,03 ਜੁਲਾਈ (ਮਹੇਸ਼ ਜਿੰਦਲ) ਸਿਵਲ ਹਸਪਤਾਲ ਦੇ ਬਾਹਰ ਖੜੇ ਵਾਹਨ ਹਾਦਸਿਆ ਨੂੰ ਸੱਦਾ ਦੇ ਰਹੇ ਹਨ । ਇਸ ਮੌਕੇ ਜਿਲ੍ਹਾ ਅਕਾਲੀ ਦਲ ਠੇਕੇਦਾਰ ਰਣਜੀਤ ਸਿੰਘ ਹੈਪੀ (ਚਹਿਲ) ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਜਾਦੀ ਹੈ ਕਿ ਉਹ ਆਪਣੇ ਵਾਹਨਾਂ ਨੂੰ ਹਸਪਤਾਲ ਅੰਦਰ ਪਾਰਕਿੰਗ ਵਿੱਚ ਹੀ ਲਗਾਉਣ । ਹਸਪਤਾਲ ਦੇ ਬਾਹਰ ਨਾ ਖੜੇ ਕਰਨ ਇਹਨਾਂ ਹਾਦਸਿਆ ਨੂੰ ਆਪਾ ਸਾਰ

Read Full Story: http://www.punjabinfoline.com/story/27423