Friday, July 21, 2017

ਸਕੂਲ ਨੂੰ ਸੀ. ਬੀ. ਐੱਸ. ਈ. ਵੱਲੋਂ ਮਾਨਤਾ ਮਿਲੀ

ਧੂਰੀ, 21 ਜੁਲਾਈ (ਮਹੇਸ਼ ਜਿੰਦਲ)-ਸੰਤ ਬਾਬਾ ਰਣਜੀਤ ਸਿੰਘ ਪਬਲਿਕ ਸੀਨੀ. ਸੈਕੰਡਰੀ ਸਕੂਲ ਮੂਲੋਵਾਲ ਨੂੰ ਸੀ. ਬੀ. ਐਸ. ਈ. ਨਵੀਂ ਦਿੱਲੀ ਵੱਲੋਂ ਮਾਨਤਾ ਪ੍ਰਾਪਤ ਹੋਣ \'ਤੇ ਸਕੂਲ ਦੀ ਮੈਨੇਜਮੈਂਟ, ਪਿ੍ੰ. ਮੋਨਿਕਾ ਸਤੀਜਾ ਸਕੂਲ ਸਟਾਫ਼ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਪਿ੍ੰ. ਮੋਨਿਕਾ ਸਤੀਜਾ ਨੇ ਦੱਸਿਆ ਕਿ 1993 ਤੋਂ ਪੀ. ਐੱਸ. ਈ. ਬੀ. ਵੱਲੋਂ ਮਾਨਤਾ ਪ੍

Read Full Story: http://www.punjabinfoline.com/story/27634