Wednesday, July 5, 2017

....ਤੇ ਗੁਰੂਘਰ 'ਚ ਬੈਠਕੇ ਮੋਹਰਾਂ ਲਾਉਣ ਵਾਲੇ ਗੈਸ ਕੰਪਨੀ ਮੁਲਾਜ਼ਮਾਂ ਨੇ ਹਰ ਘਰ ਦੀ ਰਸੋਈ ਵਿੱਚ ਪਹੁੰਚ ਕੇ ਕੀਤੀ ਚੈਕਿੰਗ

ਤਲਵੰਡੀ ਸਾਬੋ, 5 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਦਮਦਮਾ ਇੰਡੇਨ ਸਰਵਿਸ ਅਤੇ ਮਨਰੂਪ ਗੈਸ ਏਜੰਸੀ ਦੇ ਪਿੰਡਾਂ ਵਿੱਚ ਸੁਰੱਖਿਆ ਚੈੱਕ ਕਰਨ ਗਏ ਮੁਲਾਜ਼ਿਮਾਂ ਨੂੰ ਉਸ ਸਮੇਂ ਪਿੰਡ ਵਿੱਚ ਘਰ ਘਰ ਜਾ ਕੇ ਕੰਮ ਕਰਨਾ ਪਿਆ ਜਦੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਖਾਨਾਂ ਪੂਰਤੀ ਕਰਦੇ ਮੁਲਾਜ਼ਮਾਂ ਦੇ ਅਸਲੀ ਕੰਮ ਤੋਂ ਮੀਡੀਆ ਕਰਮੀਆਂ ਨੇ ਇਸ ਮੁਹਿੰਮ ਦੇ ਮਕਸਦ ਤੋਂ ਲੋਕਾਂ ਨੂੰ ਜਾ�

Read Full Story: http://www.punjabinfoline.com/story/27451