Sunday, July 2, 2017

ਬਾਦਲ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਲੋਕ ਯਾਦ ਕਰਨ ਲੱਗੇ-ਪੰਮਾ

ਧੂਰੀ,01 ਜੁਲਾਈ (ਮਹੇਸ਼ ਜਿੰਦਲ) ਪੰਜਾਬ ਦੀ ਸੱਤਾ ਪ੍ਰਾਪਤੀ ਲਈ ਚੋਣ ਮਨੋਰਥ ਪੱਤਰ ਰਾਹੀਂ ਵਾਅਦਿਆਂ ਦੀ ਝੜੀ ਲਗਾਉਣ ਵਾਲੀ ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਉੱਤੇ ਖਰਾ ਨਾ ਉਤਰ ਸਕੀ ਅਤੇ ਅਕਾਲੀ ਭਾਜਪਾ ਸਰਕਾਰ ਵੱਲੋਂ ਗ਼ਰੀਬ ਨੂੰ ਦਿੱਤੀਆਂ ਰਾਹਤਮਈ ਆਟਾ-ਦਾਲ ਸਮੇਤ ਅਨੇਕਾਂ ਸਕੀਮਾਂ ਤੋਂ ਇਲਾਵਾ ਨਵੀਆਂ ਸਹੂਲਤਾਂ ਅਤੇ ਸਕੀਮਾਂ ਦੇਣ ਦੀ ਬਜਾਏ ਉਨ੍ਹਾਂ ਨੂੰ ਬੰਦ ਕਰਨ ਉੱਤ

Read Full Story: http://www.punjabinfoline.com/story/27411