ਧੂਰੀ,01 ਜੁਲਾਈ (ਮਹੇਸ਼ ਜਿੰਦਲ)-ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਇਲਾਕ ਸ਼ੇਰਪੁਰ ਦੇ ਆਗੂ ਗੁਰਦਿਆਲ ਸਿੰਘ ਸੀਤਲ ਦੀ ਅਗਵਾਈ ਹੇਠ ਵਾਤਾਵਰਨ ਬਚਾਓ ਨੌਜਵਾਨ ਲਹਿਰ ਸ਼ੇਰਪੁਰ ਵੱਲੋਂ ਚਲਾਈ ਜਾ ਰਹੀ ਆਤਮ ਹੱਤਿਆ ਵਿਰੁੱਧ ਜਾਗਰੂਕਤਾ ਲਹਿਰ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ | ਸ: ਸੀਤਲ ਨੇ ਦੱਸਿਆ ਕਿ ਮੌਜੂਦਾ ਸਮਾਜਿਕ ਪ੍ਰਬੰਧ ਨੇ ਹਵਾ, ਪਾਣੀ, ਜ਼ਮੀਨ ਅਤੇ ਜੰਗਲ ਦੇ ਕ�