Friday, July 21, 2017

ਬੀਐਸਐਨਐਲ ਮੁਲਾਜ਼ਮਾਂ ਵੱਲੋਂ ਦਫ਼ਤਰ ਅੱਗੇ ਰੋਸ ਧਰਨਾ

ਸੰਗਰੂਰ, 20 ਜੁਲਾਈ (ਸਪਨਾ ਰਾਣੀ) ਬੀਐਸਐਨਐਲ ਮੁਲਾਜ਼ਮਾਂ ਵੱਲੋਂ ਇੱਥੇ ਵਿਭਾਗ ਦੇ ਜਨਰਲ ਮੈਨੇਜਰ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀ ਮੁਲਾਜ਼ਮਾਂ ਵਲੋਂ ਮੁਲਾਜ਼ਮ ਵਿਰੋਧੀ ਨੀਤੀਆਂ ਤਹਿਤ ਵਿਭਾਗ ਵਿਚ ਕੀਤੀਆਂ ਜਾ ਰਹੀਆਂ ਬਦਲੀਆਂ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਹ ਰੋਸ ਧਰਨਾ ਐਸ.ਐਨ.ਈ.ਏ ਐਗਜ਼ੀਕਿਊਟਿਵ ਯੂਨੀਅਨ ਵਲੋਂ ਬੀਐਸਐਨਐਲ ਈਯੂ ਅਤੇ ਐਨਐਫਟੀਈ ਦੇ ਸਾਂਝੇ ਸੱਦੇ ਤਹ

Read Full Story: http://www.punjabinfoline.com/story/27621