ਭਵਾਨੀਗੜ, 29 ਜੁਲਾਈ {ਗੁਰਵਿੰਦਰ ਰੋਮੀ ਭਵਾਨੀਗੜ}-ਨੇੜਲੇ ਪਿੰਡ ਬਖੋਪੀਰ ਵਿਖੇ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੇ ਸੈਂਟਰ ਪੱਧਰੀ ਵਿਦਿਅਕ ਮੁਕਾਬਲੇ ਕਰਵਾਏ ਗਏ, ਜਿਸ ਵਿਚ ਕਵਿਤਾਵਾਂ ਗੀਤ, ਗਿੱਧਾ, ਭੰਗੜਾ, ਸੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ। ਸੈਂਟਰ ਦੇ ਵਿਦਿਅਕ ਮੁਕਾਬਲਿਆਂ ਵਿਚ ਮਾਝੀ, ਬਖਤੜੀ, ਬਖਤੜਾ, ਬੀਬੜ, ਬਖੋਪੀਰ, ਦਿਆਲਗੜ, ਜੌਲੀਆਂ, ਆਲੋਅਰਖ ਦੇ ਬੱਚਿਆਂ ਨੇ ਭਾਗ ਲਿਆ। ਬੱਚ